ਬੀਜੇਪੀ ਤੇ ਆਈ ਔਖੀ ਘੜੀ, ਜੜ੍ਹਾ ਵੱਡ ਰਹੇ ਅਕਾਲੀ ਦਲ ਨੂੰ ਰੋਕ ਨਹੀਂ ਪਾ ਰਿਹੇ ਭਾਜਪਾ ਦੇ ਨੇਤਾ ।

ਭੋਆ ਹਲਕੇ ਵਿੱਚ ਸਵਰਗਵਾਸੀ ਸਾਬਕਾ ਵਿਧਾਇਕ ਬਿਸ਼ੰਬਰ ਦਾਸ ਦੇ ਬੇਟੇ ਸਮੇਤ 300 ਭਾਜਪਾ ਨਾਲ ਸਬੰਧਿਤ ਪਰਿਵਾਰ ਅਕਾਲੀ ਦਲ ਵਿਚ ਹੋਏ ਸ਼ਾਮਿਲ ਗੁਰਦਾਸਪੁਰ,11 ਅਕਤੂਬਰ (ਮੰਨਨ ਸੈਣੀ) । ਪੰਜਾਬ ਬੀਜੇਪੀ ਤੇ ਔਖੀ ਘੜੀ ਆ ਗਈ ਹੈ ,ਜਿਸਦਾ ਮੁੱਖ ਕਾਰਨ ਅਕਾਲੀ ਦੱਲ ਵੱਲੋ ਉਹਨਾ ਮੁੱਖ ਜੱੜਾ ਨੂੰ ਵੱਡਣਾ ਮੰਨਿਆ ਜਾ ਰਿਹਾ ਹੈ। ਜੜਾ ਵੰਡਣ ਦਾ ਜਿੰਮਾ ਕਹੀਏ ਜਾ … Continue reading ਬੀਜੇਪੀ ਤੇ ਆਈ ਔਖੀ ਘੜੀ, ਜੜ੍ਹਾ ਵੱਡ ਰਹੇ ਅਕਾਲੀ ਦਲ ਨੂੰ ਰੋਕ ਨਹੀਂ ਪਾ ਰਿਹੇ ਭਾਜਪਾ ਦੇ ਨੇਤਾ ।